Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
A-ee-é. ਇਹ। this. ਉਦਾਹਰਨ: ਕੇਸਵਾ ਬਚਉਨੀ ਅਈਏ ਮਈਏ ਏਕ ਆਨ ਜੀਓ ॥ Raga Dhanaasaree, Naamdev, 4, 2:5 (P: 693).
|
Mahan Kosh Encyclopedia |
ਸੰ. ਅਯੰ. ਪੜਨਾਂਵ/pron. ਇਹ. ਏਹ. ਯਹ। 2. ਇਸ ਨੂੰ. ਭਾਵ- ਇਸ ਜਗਤ ਨੂੰ. “ਅਈਏ ਮਈਏ ਏਕ ਆਨ ਜੀਉ.” (ਧਨਾ ਨਾਮਦੇਵ) ਇਸ ਸੰਸਾਰ ਨੂੰ ਅਤੇ ਮੇਰੇ ਤਾਂਈ ਇੱਕ ਰੂਪ ਮਨ ਵਿੱਚ ਲਿਆ (ਵਸਾ){41} Footnotes: {41} ਦੇਖੋ- ਗੀਤਾ ਅਧ੍ਯਾਯ ੭, ਸ਼ ੭.
Mahan Kosh data provided by Bhai Baljinder Singh (RaraSahib Wale);
See https://www.ik13.com
|
|