Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
A-u-kʰeevanaa. ਅਪ+ਖੀਵਨ, ਨਸ਼ੇਹੀਣ ਅਥਵਾ ਨਸ਼ੇ ਦੀ ਤੋਟ ਵਿਚ ਹੋਣਾ। state of hangover. ਉਦਾਹਰਨ: ਮਾਤਿਆ ਹਰਿ ਰਸ ਮਹਿ ਰਾਤੇ ਤਿਸੁ ਬਹੁੜਿ ਨ ਕਬਹੂ ਅਉਖੀਵਨਾ ॥ Raga Maaroo 5, Asatpadee 6, 6:1 (P: 1019).
|
SGGS Gurmukhi-English Dictionary |
become deficient.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਅਉਖੀਵਨ) ਕ੍ਰਿ. ਅਸੁਖੀ ਹੋਣਾ. ਦੁਖੀ ਹੋਣਾ. ਕਠਿਨਾਈ ਵਿੱਚ ਪੈਣਾ। 2. ਅਪ-ਕ੍ਸ਼ੀਵਨ. ਨਸ਼ੇ ਦੀ ਤੋੜ ਵਿੱਚ ਹੋਣਾ. ਅਮਲ ਦੇ ਉਤਰਾਉ ਦੀ ਦਸ਼ਾ ਹੋਣੀ. “ਮਾਤਿਆ ਹਰਿਰਸ ਮਹਿ ਰਾਤੇ, ਤਿਸ ਬਹੁੜਿ ਨ ਕਬਹੂ ਅਉਖੀਵਨਾ.” (ਮਾਰੂ ਅ: ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|