Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
A-u-haṫʰ⒤. ਹਿਰਦਾ। heart. ਉਦਾਹਰਨ: ਅਉਹਠਿ ਹਸਤ ਮੜੀ ਘਰੁ ਛਾਇਆ ਧਰਣਿ ਗਗਨ ਕਲ ਧਾਰੀ ॥ Raga Raamkalee 1, Asatpadee 9, 1:1 (P: 907).
|
SGGS Gurmukhi-English Dictionary |
in heart/mind.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਅਪਹਤ ਕਰਕੇ. ਛੱਡਕੇ. “ਅਉਹਠਿ ਹਸਤ ਮੜੀ ਘਰੁ ਛਾਇਆ ਧਰਣਿ ਗਗਨ ਕਲਧਾਰੀ.” (ਰਾਮ ਅ: ਮਃ ੧) ਜਿਸ ਨੇ ਪ੍ਰਿਥਿਵੀ ਅਤੇ ਅਕਾਸ ਦੀ ਕਲਾ ਧਾਰਣ ਕੀਤੀ ਹੈ, ਉਸ ਕਰਤਾਰ ਨੂੰ ਆਪਣੀ ਹਸ੍ਤੀ (ਹੌਮੈ) ਤ੍ਯਾਗਕੇ ਰਿਦੇ ਵਿੱਚ ਵਸਾਇਆ ਹੈ। 2. ਸੰ. ਅਪਹਤਿ. ਨਾਮ/n. ਖੰਡਨ. ਰੱਦ ਕਰਨ ਦੀ ਕ੍ਰਿਯਾ “ਅਉਹਠਿ ਹਸਤ ਮਹਿ ਭੀਖਿਆ ਜਾਚੀ.” (ਪ੍ਰਭਾ ਮਃ ੧) ਅਸਤ੍ਯ ਨਿਸ਼ਚੇ ਦਾ ਖੰਡਨ ਰੂਪ, ਹੱਥ ਵਿੱਚ ਭਿਖ੍ਯਾ ਮੰਗੀ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|