Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Akélaa. ਇਕੱਲਾ, ਸਾਥੀ ਤੋਂ ਬਿਨਾਂ। alone. ਉਦਾਹਰਨ: ਮਰਘਟ ਲਉ ਸਭੁ ਲੋਗੁ ਕੁਟੰਬ ਭਇਓ ਆਗੈ ਹੰਸੁ ਅਕੇਲਾ ॥ Raga Sorath, Kabir, 2, 3:2 (P: 654).
|
Mahan Kosh Encyclopedia |
ਵਿ. ਏਕਲਾ. ਸਾਥੀ ਤੋਂ ਬਿਨਾ. ਤਨਹਾ. ਇਕੱਲਾ. “ਆਗੈ ਹੰਸ ਅਕੇਲਾ.” (ਸੋਰ ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|