Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Agacʰʰmee. ਅਚਲ, ਜੋ ਗਮਨ ਕਰਨ ਵਾਲਾ ਨਾ ਹੋਵੇ, ਅਵਿਨਾਸ਼ੀ, ਥਿਰ ਰਹਿਣ ਵਾਲਾ। imperishable. ਉਦਾਹਰਨ: ਸਰਬੇ ਜੋਇ ਅਗਛਮੀ ਦੂਖੁ ਘਨੇਰੋ ਆਥਿ ॥ Raga Maaroo 3, Vaar 13, Salok, 1, 1:1 (P: 1090).
|
SGGS Gurmukhi-English Dictionary |
imperishable.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਅਗਮਨਸ਼ੀਲ. ਵਿ. ਜੋ ਗਮਨ ਕਰਨ ਵਾਲਾ ਨਾ ਹੋਵੇ. ਅਚਲ. ਅਵਿਨਾਸ਼ੀ. “ਸਰਬੇ ਜੋਇ ਅਗਛਮੀ, ਦੂਖ ਘਨੇਰੋ ਆਥਿ.” (ਮਃ ੧ ਵਾਰ ਮਾਰੂ ੧) ਸਾਰੇ ਅਵਿਨਾਸ਼ੀ ਕਰਤਾਰ ਨੂੰ ਵੇਖ, ਇੰਦ੍ਰੀਆਂ ਦੇ ਵਿਸ਼ਿਆਂ ਵਿੱਚ ਭਾਰੀ ਕਲੇਸ਼ ਹੈ. ਦੇਖੋ- ਆਥ ਅਤੇ ਆਥਿ। 2. ਅਗ-ਕ੍ਸ਼ਮੀ. ਪਹਾੜ ਤੁੱਲ ਛਿਮਾ ਧਾਰਨ ਵਾਲਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|