Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Agnaar⒤. ਅਗਨੀ, ਗਰਭ ਦੀ ਅਗਨੀ, ਜਠਰ-ਅਗਨੀ। fire(intense heat) of the womb. ਉਦਾਹਰਨ: ਅਨਦੁ ਕਰੈ ਸਾਸਿ ਸਾਸਿ ਸਮੑਾਰੈ ਨ ਪੋਹੈ ਅਗਨਾਰਿ ॥ Raga Aaasaa 5, 37, 2:2 (P: 379).
|
SGGS Gurmukhi-English Dictionary |
heat of the womb.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਅਗਨਾਰ) ਨਾਮ/n. ਨਰਕਾਗਨਿ. ਨਰਕ ਦੀ ਅੱਗ। 2. ਗਰਭ ਦੀ ਅਗਨਿ. ਜਠਰਾਗਿਨ. “ਨਹਿ ਪੋਹੈ ਅਗਨਾਰਿ.” (ਆਸਾ ਮਃ ੫) ਦੇਖੋ- ਨਾਰ ੮। 3. ਅਗਨਾਰਚਿ. ਅੱਗ ਦੀ ਲਾਟ। 4. ਅਗਨਿ ਅਤੇ ਨਾਰ (ਜਲ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|