| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Agam⒰. 1. ਜਿਥੇ ਪਹੁੰਚਿਆਂ ਨਾ ਜਾ ਸਕੇ, ਪਹੁੰਚ ਤੋਂ ਪਰੇ, ਸਮਝ ਤੋਂ ਪਰੇ। 2. ਭਵਿਖ। 3. ਗੁਝੀ ਭੇਤ ਵਾਲ਼ੀ ਗਲ। 1. inaccessable, beyond reach, unapproachable. 2. future. 3. secret/mysterious experience. ਉਦਾਹਰਨਾ:
 1.  ਥਿਰੁ ਸੁਹਾਗੁ ਵਰੁ ਅਗਮੁ ਅਗੋਚਰੁ ਜਨ ਨਾਨਕ ਪ੍ਰੇਮ ਸਾਧਾਰੀ ਜੀਉ ॥ Raga Maajh 5, 11, 4:3 (P: 98).
 2.  ਏਹ ਗਲ ਹੋਵੈ ਹਰਿ ਦਰਗਹ ਸਚੇ ਕੀ ਜਨ ਨਾਨਕ ਅਗਮੁ ਵੀਚਾਰਿਆ ॥ Raga Gaurhee 4, Vaar 21, Salok, 4, 2:6 (P: 312).
 3.  ਪ੍ਰਣਵਤਿ ਨਾਨਕੁ ਅਗਮੁ ਸੁਣਾਏ ॥ Raga Raamkalee 5, 5, 4:1 (P: 877).
 | 
 
 | SGGS Gurmukhi-English Dictionary |  | incomprehensible, inaccessible, beyond reach. 
 SGGS Gurmukhi-English dictionary created by 
Dr. Kulbir Singh Thind, MD, San Mateo, CA, USA.
 | 
 
 | Mahan Kosh Encyclopedia |  | ਦੇਖੋ- ਅਗਮ. Footnotes:X
 Mahan Kosh data provided by Bhai Baljinder Singh (RaraSahib Wale); 
See https://www.ik13.com
 | 
 
 |