Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ag-hoochaa. ਅਗਹ+ਊਚਾ, ਬਹੁਤ ਉਚਾ, ਅਥਾਹ ਉਚਾ (ਭਾਈ ਵੀਰ ਸਿੰਘ ਇਸ ਦੇ ਅਰਥ ਨਾ ਫੜਿਆ ਜਾਣ ਵਾਲਾ ਕਰਦੇ ਹਨ)। lofty beyond reaech. ਉਦਾਹਰਨ: ਬਹੁ ਬੇਅੰਤੁ ਅਤਿ ਬਡੋ ਗਾਹਰੋ ਥਾਹ ਨਹੀ ਅਗਹੂਚਾ ॥ Raga Devgandhaaree 5, 32, 1:1 (P: 534).
|
SGGS Gurmukhi-English Dictionary |
lofty, beyond reach.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਵਿ. ਅਗਾਧਤਾ ਵਾਲਾ. ਬੇਅੰਤਤਾ ਧਾਰਣ ਕਰਤਾ। 2. ਅਗਹ ਅਤੇ ਊਚਾ. “ਥਾਹ ਨਹੀ ਅਗਹੂਚਾ.” (ਦੇਵ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|