Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Agaah. ਜੋ ਗਾਹਿਆ ਨਾ ਜਾ ਸਕੇ, ਅਗਾਧ, ਅਥਾਹ। unfathomable, excedingly deep. ਉਦਾਹਰਨ: ਮਹਾ ਅਗਾਹ ਅਗਨਿ ਕਾ ਸਾਗਰੁ ॥ Raga Aaasaa 5, 26, 2:1 (P: 377).
|
SGGS Gurmukhi-English Dictionary |
unfathomable.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
adv. colloq. See ਆਗਾਹ.
|
Mahan Kosh Encyclopedia |
(ਅਗਾਹਿ, ਅਗਾਹੁ) ਵਿ. ਅਗਾਧ. ਅਥਾਹ. “ਮਹਾ ਅਗਾਹ ਅਗਨਿ ਕਾ ਸਾਗਰ.” (ਆਸਾ ਮਃ ੫) “ਗੁਰੁ ਸਬਦ ਸੁਣਾਏ ਮਤਿ ਅਗਾਹਿ.” (ਬਸੰ ਅ: ਮਃ ੧) 2. ਅਗ੍ਰਾਹ੍ਯ. ਜੋ ਫੜਿਆ ਨਾ ਜਾ ਸਕੇ. ਇੰਦ੍ਰੀਆਂ ਅਤੇ ਮਨ ਜਿਸ ਨੂੰ ਗ੍ਰਹਿਣ ਨਾ ਕਰ ਸਕਣ. “ਹਰਿ ਅਗਮ ਅਗਾਹੁ.” (ਮਃ ੪ ਵਾਰ ਬਿਹਾ) “ਗਹ੍ਯੋ ਜੋ ਨ ਜਾਇ ਸੋ ਅਗਾਹ ਕੈਕੈ ਗਾਹੀਅਤ.” (ਗ੍ਯਾਨ) 3. ਦੇਖੋ- ਆਗਾਹ ੨. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|