Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Agʰnaasan. ਪਾਪਾਂ ਦੇ ਨਾਸ ਕਰਨ ਵਾਲਾ। destroyer of sins. ਉਦਾਹਰਨ: ਸਿਮਰੰਤਿ ਸੰਤ ਸਰਬਤ੍ਰ ਰਮਣੰ ਨਾਨਕ ਅਘਨਾਸਨ ਜਗਦੀਸੁਰਹ ॥ Raga Jaitsaree 5, Vaar 1, Salok, 5, 1:2 (P: 705).
|
Mahan Kosh Encyclopedia |
(ਅਘਨਾਸ, ਅਘਨਾਸਕ) ਵਿ. ਪਾਪ ਨਾਸ਼ ਕਰਨ ਵਾਲਾ. ਦੁੱਖ ਵਿਨਾਸ਼ਕ. “ਅਬਿਨਾਸੀ ਅਘਨਾਸ.” (ਬਾਵਨ) “ਅਘਨਾਸਨ ਜਗਦੀਸੁਰਹ.” (ਵਾਰ ਜੈਤ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|