Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Achar⒰. ਅਸਾਧ/ਬੇਕਾਬੂ ਮਨ, ਅਮੋੜ ਮਨ (ਨਿਰੁਕਤ), (ਨੋਟ: ‘ਗੁਰੂ ਗ੍ਰੰਥ ਕੋਸ਼’ ਇਸ ਦੇ ਅਰਥ ‘ਨਾ ਚਰੇ/ਖਾਦੇ ਜਾਣ ਵਾਲਾ’ ਕਰਦਾ ਹੈ। ‘ਸ਼ਬਦਾਰਥ’ ਵੀ ਇਕ ਅਰਥ ਇਹ ਹੀ ਦਿੰਦਾ ਹੈ, ਯਥਾ)। undisciplined, boisterous, unrowdy; uneatable. ਉਦਾਹਰਨ: ਅਚਰੁ ਚਰੈ ਬਿਬੇਕ ਬੁਧਿ ਪਾਏ ਪੁਰਖੈ ਪੁਰਖ ਮਿਲਾਇ ॥ Raga Malaar 3, Asatpadee 1, 4:2 (P: 1276). ਉਦਾਹਰਨ: ਅਚਰੁ ਚਰੈ ਤਾ ਨਿਰਮਲੁ ਹੋਇ ॥ Raga Gaurhee 3, 25, 3:2 (P: 159).
|
SGGS Gurmukhi-English Dictionary |
difficult.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|