Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Achambʰau. ਹੈਰਾਨਗੀ, ਅਚੰਭਾ ਹੈਰਾਨਗੀ ਵਾਲੀ ਗੱਲ, ਕੌਤਕ, ਅਸਚਰਜ ਗਲ। wonder, miracle, a strange thing. ਉਦਾਹਰਨ: ਕਹਿਓ ਨ ਜਾਈ ਏਹੁ ਅਚੰਭਉ ਸੋ ਜਾਨੈ ਜਿਨਿ ਚਾਖਿਆ ॥ Raga Gaurhee 5, 161, 4:1 (P: 215).
|
SGGS Gurmukhi-English Dictionary |
wonder, marvel.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਅਚੰਭਵ, ਅਚੰਭਾ, ਅਚੰਭਿਓ) ਨਾਮ/n. ਅਸੰਭਵ ਬਾਤ ਦੀ ਘਟਨਾ. ਹੈਰਾਨ ਕਰਨ ਵਾਲੀ ਗੱਲ. ਜਿਸ ਨੂੰ ਅਸੀਂ ਅਸੰਭਵ ਸਮਝਦੇ ਹਾਂ, ਉਸ ਦਾ ਹੋਜਾਣਾ. “ਕਹਿਓ ਨ ਜਾਈ ਏਹੁ ਅਚੰਭਉ.” (ਗਉ ਮਾਲਾ ਮਃ ੫) “ਏਕ ਅਚੰਭਉ ਦੇਖਿਓ.” (ਸ. ਕਬੀਰ) “ਸਗਰੀ ਸ੍ਰਿਸਟਿ ਦਿਖਾਯ ਅਚੰਭਵ.” (ਚੌਪਈ) “ਮਹਾਂ ਅਚੰਭਾ ਸਭ ਮਨ ਲਹ੍ਯੋ.” (ਗੁਪ੍ਰਸੂ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|