Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aṇjaaṇaṫ. ਨਾ ਜਾਣਦੇ ਹੋਏ, ਬਿਨਾਂ ਜਾਣਿਆ। without knowing, without knowledge. ਉਦਾਹਰਨ: ਅਣਜਾਣਤ ਨਾਮੁ ਵਖਾਣੀਐ ॥ Raga Basant 1, 2, 3:4 (P: 1168).
|
Mahan Kosh Encyclopedia |
ਕ੍ਰਿ. ਵਿ. ਤਾਤਪਰਯ ਜਾਣੇ ਬਿਨਾ. “ਅਣਜਾਣਤ ਨਾਮੁ ਵਖਾਣੀਐ.” (ਬਸੰ ਮਃ ੧) 2. ਅਨਜਾਨਪਨ ਸੇ. ਅੰਞਾਣ ਪੁਣੇ ਨਾਲ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|