Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi/Hindi to Punjabi-English/Hindi Dictionary |
Aṫolvee. ਬੇ ਹਿਸਾਬੀ, ਬਹੁਤ। unweighable, unmeasurable, without limits. ਉਦਾਹਰਨ: ਮਿਟੀ ਪਈ ਅਤੋਲਵੀ ਕੋਇ ਨ ਹੋਸੀ ਮਿਤੁ ॥ Salok, Farid, 57:2 (P: 1380).
|
| SGGS Gurmukhi-English Dictionary |
that cannot be weighed, not measurable, without limits.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
| Mahan Kosh Encyclopedia | |
(ਅਤੋਲਕ, ਅਤੋਲਵਾ) ਵਿ. ਜੋ ਤੋਲਿਆ ਨਹੀਂ ਜਾ ਸਕਦਾ. ਜਿਸ ਦਾ ਅੰਦਾਜ਼ਾ ਨਹੀਂ ਹੋ ਸਕਦਾ. “ਹਰਿ ਹਰਿ ਨਾਮ ਅਤੋਲਕ ਪਾਇਆ.” (ਆਸਾ ਛੰਤ ਮਃ ੪) “ਓਹ ਵੇਪਰਵਾਹੁ ਅਤੋਲਵਾ.” (ਸ੍ਰੀ ਮਃ ੧) “ਮਿਟੀ ਪਈ ਅਤੋਲਵੀ.” (ਸ. ਫਰੀਦ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|