Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Anaath⒰. 1.ਯਤੀਮ, ਨਿਆਸਰਾ। 2. ਨਿਆਸਰਾ, ਨਿਮਾਣਾ। 3. ਜਿਸ ਦਾ ਕੋਈ ਸੁਆਮੀ ਨਹੀ; ਸੁਤੰਤਰ। 1. orphan, destitute. 2. destitute, poor. 3. masterless, monarch, sovereign. ਉਦਾਹਰਨਾ: 1. ਸਭ ਤਜਿ ਅਨਾਥੁ ਏਕ ਸਰਣਿ ਆਇਓ ॥ (ਮਾਂ ਪਿਉ ਵਿਹੂਣਾ). Raga Gaurhee 5, 119, 3:1 (P: 189). ਪਾਂਚ ਬਰਖ ਕੋ ਅਨਾਥੁ ਧ੍ਰੂ ਬਾਰਿਕੁ ਹਰਿ ਸਿਮਰਤ ਅਮਰ ਅਟਾਰੇ ॥ Raga Maaroo 5, 2, 1:1 (P: 999). 2. ਮੋਹਿ ਨਿਰਗੁਣੁ ਨੀਚ ਅਨਾਥੁ ਪ੍ਰਭ ਅਗਮ ਅਪਾਰੀਆ ਜੀਉ ॥ Raga Dhanaasaree 5, Chhant 1, 3:2 (P: 691). 3. ਹਰਿ ਅਗਮੁ ਅਗੋਚਰੁ ਅਨਾਥੁ ਅਜੋਨੀ ਸਤਿਗੁਰ ਕੈ ਭਾਇ ਪਾਵਣਿਆ ॥ Raga Maajh 3, Asatpadee 15, 1:3 (P: 118).
|
SGGS Gurmukhi-English Dictionary |
orphan, one without parents or master or supporter, destitute.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|