Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Anaaḋ⒤. 1. ਜਿਸ ਦਾ ਆਦਿ ਨਹੀ। 2. (ਅੰਨ+ਆਦਿ) ਅੰਨ/ਭੋਜਨ ਆਦਿਕ। 1. sans beginning, without any beginning. 2. corn etc., food etc. ਉਦਾਹਰਨਾ: 1. ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ ॥ Japujee, Guru Nanak Dev, 28:5 (P: 6). ਉਦਾਹਰਨ: ਅਗਮੁ ਅਨੰਤੁ ਅਨਾਦਿ ਆਦਿ ਜਿਸੁ ਕੋਇ ਨਾ ਜਾਣੈ ॥ Sava-eeay of Guru Ramdas, Mathura, 1:1 (P: 1404). 2. ਧੰਨੁ ਅਨਾਦਿ ਭੂਖੇ ਕਵਲੁ ਟਹਕੇਵ ॥ ਗੌਂਡ, Kabir, 11, 1:2 (P: 873). ਜਿਸਹਿ ਧਾਰਿੵਉ ਧਰਤਿ ਅਰੁ ਵਿਉਮੁ ਅਰੁ ਪਵਣੁ ਤੇ ਨੀਰ ਸਰ ਅਵਰ ਅਨਲ ਅਨਾਦਿ ਕੀਅਉ ॥ Sava-eeay of Guru Ramdas, Kal-Sahaar, 5:1 (P: 1399).
|
SGGS Gurmukhi-English Dictionary |
1. that has no beginning. 2. staple food of grain.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਵਿ. ਆਦਿ ਰਹਿਤ. ਜਿਸ ਦਾ ਆਦਿ ਨਾ ਹੋਵੇ. “ਆਦਿ ਅਨੀਲ ਅਨਾਦਿ ਅਨਾਹਤ.” (ਜਪੁ) 2. ਅੰਨ ਆਦਿ. ਖਾਣ ਪੀਣ ਦੇ ਪਦਾਰਥ. “ਅਨਲ ਅਨਾਦਿ ਕੀਅਉ.” (ਸਵੈਯੇ ਮਃ ੪ ਕੇ) “ਧੰਨ ਅਨਾਦਿ ਭੂਖੇ ਕਵਲ ਟਹਕੇਵ.” (ਗੌਂਡ ਕਬੀਰ) “ਦੇਵਹਿਂ ਸਭਨ ਅਨਾਦਿ.” (ਨਾਪ੍ਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|