Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Anaalkaa. ਬੇਸਹਾਰਗੀ (ਨਿਰੁਕਤ); ਜੋ ਅਸਲੀ ਨਹੀ, ਜੋ ਨਾਲ ਦਾ ਨਹੀ ਭਾਵ ਓਪਰਾ, (ਕੋਸ਼, ਮਹਾਨ ਕੋਸ਼, ਸ਼ਬਦਾਰਥ, ਬਾਣੀ ਪ੍ਰਕਾਸ਼), ਅਨਾਦਿ ਕਾਲ ਦਾ (ਕੋਸ਼)। supportlessness; unreality, duality; primal. ਉਦਾਹਰਨ: ਹਉ ਬਲਿਹਾਰੀ ਸਤਿਗੁਰ ਪੂਰੇ ਜਿਨਿ ਖੰਡਿਆ ਭਰਮੁ ਅਨਾਲਕਾ ॥ Raga Maaroo 5, Solhaa 13, 15:3 (P: 1085).
|
SGGS Gurmukhi-English Dictionary |
spotlessness; unreality, duality; primal.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਵਿ. ਨਾ ਨਾਲ ਦਾ. ਜੋ ਸਦਾ ਸਾਥੀ ਨਹੀਂ. “ਖੰਡਿਆ ਭਰਮ ਅਨਾਲ ਕਾ.” (ਮਾਰੂ ਸੋਲਹੇ ਮਃ ੫) 2. ਨਿਰਾਲਸ. ਆਲਸ ਬਿਨਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|