Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aparparaa. 1. ਵਿਆਪਕ (ਨਿਰੁਕਤ)। 2. ਸਰਵਸ਼੍ਰੇਸ਼ਟ, ਸਰਵੋਤਮ। 3. ਪਰੇ ਤੋਂ ਪਰੇ। 1. omni-present. 2. supreme. 3. remotest of the remote. ਉਦਾਹਰਨਾ: 1. ਹਰਿ ਹਰਿ ਅਗਮ ਅਗਾਧਿ ਅਪਰੰਪਰ ਅਪਰਪਰਾ ॥ Raga Tukhaaree 4, 2, 1:1 (P: 1114). 2. ਪੰਜਵੈ ਪੰਜੇ ਇਕਤੁ ਮੁਕਾਮੈ ਏਹਿ ਪੰਜਿ ਵਖਤ ਤੇਰੇ ਅਪਰਪਰਾ ॥ Raga Maaroo 5, Solhaa 12, 9:3 (P: 1084). 3. ਕਿਆ ਆਰਾਧੇ ਜਿਹਵਾ ਇਕ ਤੂ ਅਬਿਨਾਸੀ ਅਪਰਪਰਾ ॥ Raga Maaroo 5, Vaar 5:6 (P: 1096).
|
SGGS Gurmukhi-English Dictionary |
limitless/infinite God.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਅਪਰਪਰ, ਅਪਰਪਰੁ) ਦੇਖੋ- ਅਪਰੰਪਰ. “ਏਹੁ ਪੰਜ ਵਖਤ ਤੇਰੇ ਅਪਰਪਰਾ.” (ਮਾਰੂ ਸੋਲਹੇ ਮਃ ੫) “ਅਪਰਪਰੁ ਮਨਿ ਗੁਰਸਬਦੁ ਵਸਾਇਅਉ.” (ਸਵੈਯੇ ੪ ਕੇ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|