Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aprampro. 1. ਬੇਅੰਤ, ਜਿਸ ਦਾ ਪਾਰ ਨ ਪਾਇਆ ਜਾ ਸਕੇ, ਪਰੇ ਤੋਂ ਪਰੇ। 2. ਬੇਅੰਤ ਹਰੀ/ਪ੍ਰਭੂ। 1. infinite, endless, limitless. 2. infinite Lord, supreme Lord. ਉਦਾਹਰਨਾ: 1. ਅਪਰੰਪਰੋ ਪਾਰਬ੍ਰਹਮੁ ਸੁਆਮੀ ਹਰਿ ਅਲਖੁ ਗੁਰੂ ਲਖਾਇਓ ॥ Raga Maalee Ga-orhaa 4, 3, 1:2 (P: 985). 2. ਦਸ ਅਠਾਰ ਮੈ ਅਪਰੰਪਰੋ ਚੀਨੈ ਕਹੈ ਨਾਨਕੁ ਇਵ ਏਕ ਤਾਰੈ ॥ Raga Sireeraag 1, 26, 3:2 (P: 23).
|
SGGS Gurmukhi-English Dictionary |
limitless/infinite God.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|