Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Abaḋʰ. 1. ਜੋ ਰੋਕਿਆ/ਟਾਲਿਆ ਨਾ ਜਾ ਸਕੇ। 2. ਜੋ ਬੱਧ ਨ ਕੀਤੀ ਜਾ ਸਕੇ/ਟੁੱਟੇ ਨਾ/ਬਰਬਾਦ ਨ ਹੋਏ। 1. which cannot be deterred/prevented. 2. which cannot be slaughtered/broken/destructed. ਉਦਾਹਰਨਾ: 1. ਕਾਲਫਾਸ ਅਬਧ ਲਾਗੇ ਕਛੁ ਨ ਚਲੈ ਉਪਾਇ ॥ Raga Aaasaa Ravidas, 1, 3:2 (P: 486). 2. ਕਬੀਰ ਧਰਤੀ ਅਰੁ ਆਕਾਸ ਮਹਿ ਦੁਇ ਤੂੰਬਰੀ ਅਬਧ ॥ Salok, Kabir, 202:1 (P: 1375).
|
SGGS Gurmukhi-English Dictionary |
strong, powerful.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. अबद्घ- ਅਬੱਧ ਵਿ. ਬੰਧਨ ਰਹਿਤ. ਮੁਕਤ. ਆਜ਼ਾਦ। 2. ਸੰ. ਅਬਧ੍ਯ. ਜੋ ਮਾਰਣ ਯੋਗ੍ਯ ਨਹੀਂ, ਜੈਸੇ- ਬਾਲਕ, ਰੋਗੀ, ਇਸਤ੍ਰੀ ਅਤੇ ਸ਼ਰਣਾਗਤ. ਦੇਖੋ- ਮੁਕ੍ਤਕੇਸ਼। 3. ਜੋ ਕਿਸੇ ਤੋਂ ਮਾਰਿਆ ਨਾ ਜਾ ਸਕੇ। 4. ਸੰ. ਅਬਾਧ੍ਯ. ਬੇਰੋਕ. ਜੋ ਨਿਵਾਰਣ ਨਾ ਹੋ ਸਕੇ. “ਕਾਲ ਫਾਸ ਅਬਧ ਲਾਗੇ.” (ਆਸਾ ਰਵਿਦਾਸ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|