Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Abal. ਕੰਮਜ਼ੋਰ, ਨਿਰਬਲ। weak, fragile. ਉਦਾਹਰਨ: ਅਬਲ ਬਲੁ ਤੋੜਿਆ ਅਚਲ ਚਲੁ ਥਪਿਆ ਅਘੜੁ ਘੜਿਆ ਤਹਾ ਅਪਿਉ ਪੀਆ ॥ Raga Maaroo, Jaidev, 1, 1:1 (P: 1106).
|
Mahan Kosh Encyclopedia |
ਵਿ. ਬਲ ਰਹਿਤ. ਨਿਰਬਲ. “ਅਬਲ ਬਲ ਤੋੜਿਆ.” (ਮਾਰੂ ਜੈਦੇਵ) ਬਲਵਾਨ ਦੇਹ ਦਾ ਬਲ ਤੋੜਕੇ ਅਬਲ ਕੀਤਾ. ਭਾਵ- ਇੰਦ੍ਰੀਆਂ ਕਮਜ਼ੋਰ ਕੀਤੀਆਂ। 2. ਅ਼. [اوّل] ਅੱਵਲ. ਪ੍ਰਥਮ. ਪਹਿਲਾ. “ਅਬਲ ਨਾਉਂ ਖੁਦਾਇ ਦਾ.” (ਜਸਾ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|