Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Abʰaag. ਮੰਦੇ/ਭੈੜੇ ਕਰਮ, ਬਦਨਸੀਬੀ। unlucky, unfortunate, illfated. ਉਦਾਹਰਨਾ: 1. ਮਹਾਂ ਅਭਾਗ ਅਭਾਗ ਹੈ ਜਿਨ ਕੇ ਤਿਨ ਸਾਧੂ ਧੂਰਿ ਨ ਪੀਜੈ ॥ Raga Kaliaan 4, Asatpadee 3, 6:1 (P: 1325).
|
SGGS Gurmukhi-English Dictionary |
unlucky.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਵਿ. ਜਿਸ ਨੂੰ ਭਾਗ (ਹਿੱਸਾ) ਪ੍ਰਾਪਤ ਨਹੀਂ ਹੋਇਆ. ਜਿਸ ਨੂੰ ਵਰਤਾਰਾ (ਛਾਂਦਾ) ਨਹੀਂ ਮਿਲਿਆ। 2. ਸੰ. ਅਭਾਗ੍ਯ. ਨਾਮ/n. ਬਦਕਿਸਮਤੀ. ਭਾਗ੍ਯਹੀਨਤਾ। 3. ਵਿ. ਅਭਾਗਾ. ਬਦਨਸੀਬ. “ਰਾਮ ਕੀਨ ਜਪਸਿ ਅਭਾਗ?” (ਭੈਰ ਰਵਿਦਾਸ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|