Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Amaaṇ. ਅਮਾਨਤ, ਹਿਫਾਜ਼ਤ ਵਿਚ ਰਖੀ ਹੋਈ ਚੀਜ਼। trust, anything given in trust. ਉਦਾਹਰਨ: ਪਰਾਈ ਅਮਾਣ ਕਿਉ ਰਖੀਐ ਦਿਤੀ ਹੀ ਸੁਖੁ ਹੋਇ ॥ Raga Saarang 4, Vaar 32, Salok, 3, 1:1 (P: 1249).
|
SGGS Gurmukhi-English Dictionary |
1. intact. 2. anything kept in trust.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਵਿ. ਮਾਨ ਰਹਿਤ. ਨਿਰਾਭਿਮਾਨ। 2. ਅਤੋਲ. ਜਿਸ ਦਾ ਪ੍ਰਮਾਣ ਨਹੀਂ ਹੋ ਸਕਦਾ। 3. ਮ੍ਰਿਤ੍ਯੁ ਰਹਿਤ, ਬਿਨਾ ਮਰਣ. “ਸੇਈ ਰਹੇ ਅਮਾਣ, ਜਿਨਾ ਸਤਿਗੁਰੁ ਭੇਟਿਆ.” (ਵਾਰ ਮਾਰੂ ੨, ਮਃ ੫) 4. ਨਾਮ/n. ਅਮਾਨਤ. ਧਰੋਹਰ. “ਪਰਾਈ ਅਮਾਣ ਕਿਉ ਰਖੀਐ?” (ਮਃ ੩ ਵਾਰ ਸਾਰ) 5. ਦੇਖੋ- ਅਮਾਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|