Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Améḋʰ. ਮੈਲੇ, ਅਪਵਿਤਰ, ਗੰਦੇ। filthy, dirty, unholy. ਉਦਾਹਰਨ: ਜੋਰਾ ਦਾ ਆਖਿਆ ਪੁਰਖ ਕਮਾਵਦੇ ਸੇ ਅਪਵਿਤ ਅਮੇਧ ਖਲਾ ॥ Raga Gaurhee 4, Vaar 9ਸ, 4, 2:4 (P: 304).
|
SGGS Gurmukhi-English Dictionary |
filthy, dirty.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਅਮੇਧ੍ਯ) ਸੰ. अमेध्य. ਵਿ. ਜੋ ਮੇਧ੍ਯ (ਯਗ੍ਯ ਦੀ ਕ਼ੁਰਬਾਨੀ ਲਾਇਕ) ਨਹੀਂ। 2. ਅਪਵਿਤ੍ਰ. ਨਾਪਾਕ। 3. ਨਾਮ/n. ਅਪਵਿਤ੍ਰ ਵਸਤੁ। 4. ਵਿ. ਮੇਧਾ (ਬੁੱਧਿ) ਰਹਿਤ. ਬੇਅ਼ਕ਼ਲ. ਮੂਰਖ. “ਸੇ ਅਪਵਿਤ੍ਰ ਅਮੇਧ ਖਲਾ.” (ਮਃ ੪ ਵਾਰ ਗਉ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|