Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
A-yaanaa. ਅਣਜਾਣ, ਅਗਿਆਨੀ, ਭੋਲਾ, ਹੋਰ ਵੇਖੋ ‘ਇਆਣਾ’। ignorant, innocent, simpleton. ਉਦਾਹਰਨ: ਲੋਕ ਪਤੀਣੇ ਕਛੂ ਨ ਹੋਵੈ ਨਾਹੀ ਰਾਮ ਅਯਾਨਾ ॥ Raga Aaasaa, Kabir, 37, 1:2 (P: 484).
|
Mahan Kosh Encyclopedia |
ਵਿ. ਅਨਜਾਣ. ਨਾਵਾਕਿ਼ਫ਼. “ਨਾਹੀ ਰਾਮ ਅਯਾਨਾ.” (ਆਸਾ ਕਬੀਰ) 2. ਨਾਮ/n. ਬਾਲਕ. ਇਆਣਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|