Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Araj. ਬੇਨਤੀ, ਪ੍ਰਾਰਥਨਾ। request, solicitation, supplication. ਉਦਾਹਰਨ: ਯਕ ਅਰਜ ਗੁਫਤਮ ਪੇਸਿ ਤੋ ਦਰ ਗੋਸ ਕੁਨ ਕਰਤਾਰ ॥ Raga Tilang 1, 1, 1:1 (P: 721).
|
SGGS Gurmukhi-English Dictionary |
supplication.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. अर्ज्. ਧਾ. ਪੈਦਾ ਕਰਨਾ. ਜਮਾ ਕਰਨਾ. ਕਮਾਉਣਾ. ਤਿਆਰ ਕਰਨਾ. ਉੱਦਮ ਕਰਨਾ। 2. ਅ਼. [عرض] ਅ਼ਰਜ਼. ਨਾਮ/n. ਪੇਸ਼ ਕਰਨਾ. ਭਾਵ- ਬੇਨਤੀ. ਪ੍ਰਾਰਥਨਾ. “ਯਕ ਅਰਜ ਗੁਫਤਮ ਪੇਸ ਤੋਂ.” (ਤਿਲੰ ਮਃ ੧) 3. ਚੌੜਾਈ. ਚੌੜਾਨ. ਵਿਸਤਾਰ। 4. ਫ਼ਾ. [آرزُو] ਆਰਜ਼ੂ. ਮਨੋਰਥ. “ਸਚਾ ਅਰਜੁ ਸਚੀ ਅਰਦਾਸ.” (ਆਸਾ ਮਃ ੧) 5. [ارج] ਭਾਉ. ਨਿਰਖ਼। 6. ਕ਼ੀਮਤ. ਮੁੱਲ। 7. ਕ਼ਦਰ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|