Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Arḋaasaa. ਅਰਦਾਸ, ਬੇਨਤੀ, ਜੋਦੜੀ, ਪ੍ਰਾਰਥਨਾ। supplication, petition, prayer, request. ਉਦਾਹਰਨ: ਬਖਸਿ ਲਏ ਸਭਿ ਸਚੈ ਸਾਹਿਬਿ ਸੁਣਿ ਨਾਨਕ ਕੀ ਅਰਦਾਸਾ ॥ Raga Sorath 5, 45, 2:2 (P: 620).
|
|