Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Arḋʰaaᴺbʰaa. ਆਰਾਧਨ ਯੋਗ। worthy of worship. ਉਦਾਹਰਨ: ਜਪਿ ਮਨ ਰਾਮ ਨਾਮੁ ਅਰਧਾਂਭਾ ॥ Raga Parbhaatee 4, 6, 1:1 (P: 1337).
|
SGGS Gurmukhi-English Dictionary |
worthy of worship.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਅਰਧਾਂਭ) ਵਿ. ਅੰਭ-ਆਰਾਧ੍ਯ. ਦੇਵ ਅਤੇ ਪਿਤਰਾਂ ਤੋਂ ਆਰਾਧਨ ਯੋਗ੍ਯ. ਦੇਖੋ- ਅੰਭ ੩ ਅਤੇ ੪. “ਜਪਿ ਮਨ ਰਾਮ ਨਾਮੁ ਅਰਧਾਂਭਾ.” (ਪ੍ਰਭਾ ਮਃ ੪) 2. ਸੰ. अर्धाम्बा- ਅਰਧਾਂਬਾ. ਨਾਮ/n. ਅੱਧੇ ਅੰਗ ਵਿੱਚ ਜਿਸ ਨੇ ਧਾਰਣ ਕੀਤੀ ਹੈ ਅੰਬਾ (ਪਾਰਵਤੀ), ਮਹਾਦੇਵ. ਸ਼ਿਵ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|