Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Araaḋʰṫé. ਧਿਆਨ ਧਰਦੇ ਹਨ, ਯਾਦ ਕਰਦੇ ਹਨ, ਉਪਾਸ਼ਨਾ ਕਰਦੇ ਹਨ। meditate, deliberate. ਉਦਾਹਰਨ: ਮਾਨੁਖੁ ਬਨੁ ਤਿਨੁ ਪਸੂ ਪੰਖੀ ਸਗਲ ਤੁਝਹਿ ਅਰਾਧਤੇ ॥ Raga Aaasaa 5, Chhant 5, 1:5 (P: 455).
|
|