Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Al. ਕਾਫੀ, ਪੂਰੀ ਪੂਰੀ, ਪੂਰਣ। enough, fully, to his fill. ਉਦਾਹਰਨ: ਚਾਤ੍ਰਿਕ ਚਿਤ ਪਿਆਸ ਚਾਤ੍ਰਿਕ ਚਿਤ ਪਿਆਸ ਹੇ ਘਨ ਬੂੰਦ ਬਚਿਤ੍ਰਿ ਮਨਿ ਆਸ ਹੇ ਅਲ ਪੀਵਤ ਬਿਨਸਤ ਤਾਪ ॥ Raga Aaasaa 5, Chhant 14, 3:3 (P: 462).
|
SGGS Gurmukhi-English Dictionary |
1. it/ this. 2. prefix to word ਅਲ ਪਲਾਲੀਆ, which means nonsense talk.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. अल्. ਧਾ. ਸਵਾਰਨਾ. ਸਿੰਗਾਰਨਾ. ਹਟਾਉਣਾ. ਵਰਜਣਾ. ਸ਼ਕਤਿਮਾਨ ਹੋਣਾ. ਪੂਜਾ ਕਰਨਾ। 2. अलम्- ਅਲੰ. ਵ੍ਯ. ਪੂਰਣ. ਮੁਕੰਮਲ. “ਹੋਆ ਓਹੀ ਅਲ ਜਗਤ ਮੈ.” (ਵਾਰ ਮਾਰੂ ੨ ਮਃ ੫) 3. ਸੰ. अल. ਨਾਮ/n. ਜ਼ਹਿਰ. ਵਿਸ਼. ਦੇਖੋ- ਅਲਮਲ। 4. ਬਿੱਛੂ ਦਾ ਡੰਗ। 5. ਹਰਤਾਲ। 6. ਅਲਕ. ਜ਼ੁਲਫ। 7. ਦੇਖੋ- ਅਲਿ। 8. ਸਿੰਧੀ. ਰੁਕਾਵਟ. ਪ੍ਰਤਿਬੰਧ. ਵਿਘਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|