Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Alok. ਵੇਖ ਕੇ। after having seen. ਉਦਾਹਰਨ: ਆਨ ਬਸਤੁ ਸਿਉ ਕਾਜੁਨ ਕਛੂਐ ਸੁੰਦਰ ਬਦਨ ਅਲੋਕ ॥ Raga Saarang, Soordaas, 1, 1:2 (P: 1253).
|
SGGS Gurmukhi-English Dictionary |
having seen.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
adj. invisible.
|
Mahan Kosh Encyclopedia |
ਸੰ. ਆਲੋਕ. ਨਾਮ/n. ਪ੍ਰਕਾਸ਼. ਚਮਤਕਾਰ। 2. ਦਰਸ਼ਨ. ਦੀਦਾਰ. “ਸੁੰਦਰ ਬਦਨ ਅਲੋਕ.” (ਸਾਰ ਸੂਰਦਾਸ) 3. ਸੰ. अलोक. ਵਿ. ਜੋ ਦੇਖਣ ਵਿੱਚ ਨਾ ਆਵੇ. ਅਗੋਚਰ. “ਅਲੋਕ ਹੈ.” (ਜਾਪੁ) 4. ਨਾਮ/n. ਨਿਰਜਨ. ਏਕਾਂਤ। 5. ਪਰਲੋਕ. “ਲੋਕ ਅਲੋਕ ਗਵਾਇ ਦੁਰਾਨਨਿ.” (ਰਾਮਾਵ) ਹੇ ਬੁਰੇ ਮੂੰਹ ਵਾਲੀ ਕੈਕੇਈ! ਤੈਂ ਲੋਕ ਪਰਲੋਕ ਦੋਵੇਂ ਖੋ ਲਏ। 6. ਸੰ. ਅਲੋਕ੍ਯ. ਵਿ. ਅਲੌਕਿਕ. ਅਣੋਖਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|