| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Avigaṫ⒰. 1. ਅਰੂਪ, ਵਿਅਕਤੀ ਰਹਿਤ। 2. ਅਵਿਨਾਸ਼ੀ, ਨਾਸ ਰਹਿਤ, ਜੋ ਚਲਾਇਮਾਨ ਨਹੀਂ। 1. formless, shapeless, amorphous. 2. eternal. ਉਦਾਹਰਨਾ:
 1.  ਆਪੇ ਅਵਿਗਤੁ ਆਪ ਸੰਗਿ ਰਚਨਾ ॥ Raga Bilaaval 5, 7, 4:1 (P: 803).
 2.  ਅਵਿਨਾਸੀ ਅਵਿਗਤੁ ਅਗੋਚਰੁ ਸਦਾ ਸਲਾਮਤਿ ਖਸਮੁ ਹਮਾਰਾ ॥ Raga Aaasaa 5, 21, 1:2 (P: 376).
 | 
 
 | SGGS Gurmukhi-English Dictionary |  | unknowable, obscure. 
 SGGS Gurmukhi-English dictionary created by 
Dr. Kulbir Singh Thind, MD, San Mateo, CA, USA.
 | 
 
 | Mahan Kosh Encyclopedia |  | (ਅਵਿਗਤ) ਸੰ. ਵਿ. ਅਨਿਰਵਚਨੀਯ. ਜੋ ਬਿਆਨ ਨਾ ਕੀਤਾ ਜਾ ਸਕੇ। 2. ਅਵਿਨਾਸ਼ੀ. ਨਿੱਤ. “ਤਤੁ ਅਵਿਗਤੁ ਧਿਆਇਆ.” (ਗੂਜ ਅ: ਮਃ ੧) 3. ਦੇਖੋ- ਅਵਗਤ। 4. ਦੇਖੋ- ਗਤਿ ਅਵਿਗਤਿ। 5. ਦੇਖੋ- ਵਿਗਤ. Footnotes:X
 Mahan Kosh data provided by Bhai Baljinder Singh (RaraSahib Wale); 
See https://www.ik13.com
 | 
 
 |