Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
As⒤. ਇਕ ਨਦੀ ਦਾ ਨਾਂ ਜੋ ਬਨਾਰਸ ਕੋਲ ਵਗਦੀ ਹੈ ਤੇ ਪਵਿਤਰ ਮੰਨੀ ਜਢਦੀ ਹੈ। name of the rivulet which flows near Benaras and is considered as holy. ਉਦਾਹਰਨ: ਬਨਾਰਸਿ ਅਸਿ ਬਸਤਾ ॥ Raga Gond, Naamdev, 1, 2:3 (P: 873).
|
SGGS Gurmukhi-English Dictionary |
‘As’ name of the rivulet which flows near Banaras and is considered holy.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਅਸ੍ ਧਾ. ਨਾਮ/n. ਕੱਟਣ ਦਾ ਸ਼ਸਤ੍ਰ. ਤਲਵਾਰ. “ਅਸਿ ਕ੍ਰਿਪਾਨ ਖੰਡੋ ਖੜਗ ਤੁਪਕ ਤਬਰ ਅਰੁ ਤੀਰ.” (ਸਨਾਮਾ) 2. ਇੱਕ ਨਦੀ, ਜੋ ਕਾਸ਼ੀ ਪਾਸ ਵਹਿੰਦੀ ਹੈ. “ਬਨਾਰਸਿ ਅਸਿ ਬਸਤਾ.” (ਗੌਂਡ-ਨਾਮਦੇਵ) 3. ਕ੍ਰਿਯਾ ਵਾਚਕ ਮੱਧਮ ਪੁਰਖ ਦਾ ਇੱਕ ਵਚਨ. ਹੈ. “ਤਤ੍ਵਮਸਿ” (ਤਤ੍-ਤ੍ਵੰ-ਅਸਿ). ਉਹ ਤੂ ਹੈ. “ਸਾਮ ਜੁ ਬੇਦ ਤਤ੍ਵਮਸਿ ਮਾਨੇ.” (ਗੁਪ੍ਰਸੂ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|