Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ahaaṛ⒰. ਬਿਕਰਮੀ ਸੰਮਤ ਦਾ ਚੌਥਾ ਮਹੀਨਾ। fourth month of Bikarmi Samvat. ਉਦਾਹਰਨ: ਸਾਵਣੁ ਰਾਤਿ ਅਹਾੜੁ ਦਿਹੁ ਕਾਮੁ ਕ੍ਰੋਧ ਦੁਇ ਖੇਤ ॥ Raga Raamkalee 3, Vaar 17, 1, 1:1 (P: 955).
|
Mahan Kosh Encyclopedia |
(ਅਹਾੜੀ) ਨਾਮ/n. ਹਾੜ੍ਹੀ ਦੀ ਫਸਲ. “ਫਸਲ ਅਹਾੜੀ ਏਕ ਨਾਮੁ, ਸਾਵਣੀ ਸਚੁ ਨਾਉਂ.” (ਮਃ ੧ ਵਾਰ ਮਲਾ) “ਸਾਵਣੁ ਰਾਤਿ ਅਹਾੜੁ ਦਿਹੁ.” (ਮਃ ੧ ਵਾਰ ਰਾਮ ੧) ਸਕਾਮ ਅਸ਼ੁਭ ਅਤੇ ਸ਼ੁਭ ਕਰਮ ਸਾਉਣੀ ਅਤੇ ਹਾੜੀ ਹੈ। 2. ਵਿ. ਜੋ ਹਾੜਨ (ਮਿਣਨ) ਵਿੱਚ ਨਾ ਆਵੇ. ਦੇਖੋ- ਹਾੜਨਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|