Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ahili-aa. ਵ੍ਰਿਧਾਸ ਦੀ ਪੁਤਰੀ ਅਤੇ ਗੋਤਮ ਰਿਸ਼ੀ ਦੀ ਪਤਨੀ ਜਿਸ ਨਾਲ ਇੰਦਰ ਨੇ ਚੰਦਰਮਾ ਨਾਲ ਸ਼ੜਜੰਤਰ ਰਚ ਕੇ ਕਪਟ ਕਰਕੇ ਸੰਗ ਕੀਤਾ। ਗੋਤਮ ਦੇ ਸਰਾਪ ਨਾਲ ਇੰਦਰ ਦਾ ਸਰੀਰ ਭਗ-ਰੂਪ ਹੋ ਗਿਆ ਤੇ ਅਹਲਿਆ ਸੈਲ ਪਥਰ ਹੋ ਗਈ। ਰਾਮ ਚੰਦਰ ਜੀ ਦੀ ਛੋਹ ਪ੍ਰਾਪਤ ਕਰ ਉਹ ਮੁਕਤ ਹੋਈ। Vridhas daughter and Gautam Rishi’s wife who was seduced by Indra. ਉਦਾਹਰਨ: ਗੋਤਮੁ ਤਪਾ ਅਹਿਲਿਆ ਇਸਤ੍ਰੀ ਤਿਸੁ ਦੇਖਿ ਇੰਦ੍ਰੁ ਲੁਭਾਇਆ ॥ Raga Parbhaatee 1, 4, 1:1 (P: 1344).
|
Mahan Kosh Encyclopedia |
ਦੇਖੋ- ਅਹਲਿਆ. “ਗੋਤਮ ਤਪਾ ਅਹਿਲਿਆ ਇਸਤ੍ਰੀ.” (ਪ੍ਰਭਾ ਅ: ਮਃ ੧) 2. ਵਿ. ਅਪਰਿਚਿਤ. ਜੋ ਹਿਲਿਆ ਨਹੀਂ। 3. ਅਚਲ. ਦੇਖੋ- ਹਿਲਨਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|