Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ahaᴺmé-i. ਅਹੰਕਾਰੀ ਮਤਿ, ਅਹੰਕਾਰੀ ਬੁਧ। haughty intellect, proud intellect, pride. ਉਦਾਹਰਨ: ਬੁਰਾ ਭਲਾ ਨ ਪਛਾਣਈ ਵਣਜਾਰਿਆ ਮਿਤ੍ਰਾ ਮਨੁ ਮਤਾ ਅਹੰਮੇਇ ॥ Raga Sireeraag 5, Pahray 4, 2:2 (P: 77).
|
SGGS Gurmukhi-English Dictionary |
in ego/arrogance.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਅਹੰਮੇਉ, ਅਹੰਮੇਵ) ਸੰ. ਅਹੰਮਤਿ. ਨਾਮ/n. ਖ਼ੁਦੀ. ਹੌਮੈ. ਅਹੰਕਾਰ। 2. ਮੈਂ ਹੀ ਹਾਂ. ਭਾਵ- ਮੇਥੋਂ ਵੱਧ ਹੋਰ ਕੋਈ ਨਹੀਂ “ਜੋ ਜੋ ਕਰਤੇ ਅਹੰਮੇਉ.” (ਮਃ ੪ ਵਾਰ ਗਉ ੧) “ਮਨ ਮਤਾ ਅਹੰਮੇਇ.” (ਸ੍ਰੀ ਮਃ ੫, ਪਹਰੇ) “ਕਰਮ ਕਰਤ ਬਧੇ ਅਹੰਮੇਵ.” (ਗਉ ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|