Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aᴺgeekaar⒰. ਅਪਣਾ ਲਿਆ, ਸਵੀਕਾਰ/ਕਬੂਲ ਕੀਤਾ, ਲੜ ਲਾਇਆ, ਪਲਾ ਫੜਾਇਆ। owned, adopted, accepted, taken my side, supported. ਉਦਾਹਰਨ: ਹਰਿ ਅੰਗੀਕਾਰੁ ਕਰਹੁ ਪ੍ਰਭ ਸੁਆਮੀ ਹਮ ਪਰੇ ਭਾਗਿ ਤੁਮ ਪਾਖਾ ॥ Raga Jaitsaree 4, 2, 3:2 (P: 696). ਉਦਾਹਰਨ: ਅੰਗੀਕਾਰੁ ਕੀਆ ਪ੍ਰਭਿ ਅਪਨੈ ਬੈਰੀ ਸਗਲੇ ਸਾਧੇ ॥ Raga Raamkalee 5, 5, 1:1 (P: 884).
|
SGGS Gurmukhi-English Dictionary |
part of being, owning.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਅੰਗੀਕਾਰ) ਸੰ. अङ्गीकार. ਨਾਮ/n. ਕ਼ਬੂਲ. ਗ੍ਰਹਣ. ਸ੍ਵੀਕਾਰ. “ਅੰਗੀਕਾਰ ਕੀਓ ਮੇਰੈ ਕਰਤੈ.” (ਗੂਜ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|