Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aᴺṇyaṇ⒰. ਵਿਹੜਾ। court yard. ਉਦਾਹਰਨ: ਹਭੇ ਟੋਲ ਸੁਹਾਵਣੇ ਸਹੁ ਬੈਠਾ ਅੰਙਣੁ ਮਲਿ ॥ Raga Maaroo 5, Vaar 3, Salok, 5, 2:1 (P: 1095).
|
Mahan Kosh Encyclopedia |
(ਅੰਙਣ, ਅੰਙਨ, ਅੰਙਨੜਾ) ਦੇਖੋ- ਅੰਗਣ. “ਸਹੁ ਬੈਠਾ ਅੰਙਣੁ ਮਲਿ.” (ਵਾਰ ਮਾਰੂ ੨, ਮਃ ੫) ਇਸ ਥਾਂ ਅੰਙਣੁ ਤੋਂ ਭਾਵ ਮਨ ਹੈ. “ਮਿਰਤਕੜਾ ਅੰਙਨੜੇ ਬਾਰੇ.” (ਵਡ ਅਲਾਹਣੀਆਂ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|