Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aᴺṫaraa. ਫਰਕ, ਭੇਦ, ਵਿੱਥ। discord, who are not in harmony with the Lord. ਉਦਾਹਰਨ: ਜਿਨ ਕੈ ਭੀਤਰਿ ਹੈ ਅੰਤਰਾ॥ ਜੈਸੇ ਪਸੁ ਤੈਸੇ ਓਇ ਨਰਾ ॥ Raga Bhairo, Naamdev, 2, 2:1;2 (P: 1163).
|
SGGS Gurmukhi-English Dictionary |
separation, distance.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. part of a song or hymn usu. sung at a higher pitch between burdens or refrains.
|
Mahan Kosh Encyclopedia |
ਨਾਮ/n. ਟੇਕ (ਸ੍ਥਾਈ-ਰਹਾਉ) ਦੀਆਂ ਤੁਕਾਂ ਤੋਂ ਭਿੰਨ, ਸ਼ਬਦ ਦੀਆਂ ਬਾਕੀ ਤੁਕਾਂ. ਉਹ ਪਦ ਅਤੇ ਵਾਕ, ਜੋ ਰਹਾਉ ਦੀ ਤੁਕ ਦੇ ਅੰਦਰ ਗਾਏ ਜਾਣ। 2. ਫਾਸਲਾ. ਵਿੱਥ। 3. ਪੜਦਾ. ਆਵਰਣ. “ਜਿਨ ਕੈ ਭੀਤਰਿ ਹੈ ਅੰਤਰਾ। ਜੈਸੇ ਪਸੁ, ਤੈਸੇ ਉਇ ਨਰਾ.” (ਭੈਰ ਨਾਮਦੇਵ) 4. ਯੋਗ ਮਤ ਅਨੁਸਾਰ ਅੰਤਰਾ ਉਸ ਵਿਘਨ ਨੂੰ ਆਖਦੇ ਹਨ, ਜੋ ਮਨ ਦੀ ਇਸਥਿਤੀ ਵਿੱਚ ਵਿਘਨ ਪਾਵੇ. ਦੇਖੋ- ਯੋਗ ਦਰਸ਼ਨ ੧-੩੦। 5. ਕ੍ਰਿ. ਵਿ. ਸਿਵਾਇ. ਬਿਨਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|