Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aᴺḋar⒰. 1. ਹਿਰਦੇ ਵਿਚ, ਵੇਖੋ ‘ਅੰਦਰਿ’। 2. ਹਿਰਦਾ। 1. in heart, inner self. 2. heart, inner self. ਉਦਾਹਰਨਾ: 1. ਅੰਦਰੁ ਲਗਾ ਰਾਮਨਾਮਿ ਅੰਮ੍ਰਿਤ ਨਦਰਿ ਨਿਹਾਲੁ ॥ Raga Sireeraag 5, 86, 1:3 (P: 48). 2. ਸਚੁ ਸਚੇ ਕੀ ਸਿਫਤਿ ਸਲਾਹ ਹੈ ਸੋ ਕਰੇ ਜਿਸੁ ਅੰਦਰੁ ਭਿਜੈ ॥ Raga Gaurhee 4, Vaar 20:1 (P: 312).
|
SGGS Gurmukhi-English Dictionary |
inside, inner-being.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਅੰਦਰਿ) ਦੇਖੋ- ਅੰਦਰ. “ਅੰਦਰਿ ਤਿਸਨਾ ਅਗਿ ਹੈ.” (ਸਵਾ ਮਃ ੪) “ਅੰਦਰੁ ਸੀਤਲ ਸਾਂਤਿ.” (ਮਃ ੩ ਵਾਰ ਬਿਲਾ) 2. ਮਨ. ਅੰਤਹਕਰਣ. “ਅੰਦਰੁ ਲਗਾ ਰਾਮ ਨਾਮਿ.” (ਸ੍ਰੀ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|