Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aᴺḋésro. ਫ਼ਿਕਰ, ਚਿੰਤਾ, ਡਰ, ਵੇਖੋ ‘ਅੰਦੇਸਾ’। worry, anxiety, apprehension. ਉਦਾਹਰਨ: ਜਿਨਾ ਬਾਤ ਕੋ ਬਹੁਤ ਅੰਦੇਸਰੋ ਤੇ ਮਿਟੇ ਸਭਿ ਗਇਆ ॥ Raga Sorath 5, 14, 1:1 (P: 612).
|
SGGS Gurmukhi-English Dictionary |
worry, anxiety.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਅੰਦੇਸਰਾ, ਅੰਦੇਸਾ) ਫ਼ਾ. [انّدیشہ] ਅੰਦੇਸ਼ਹ. ਨਾਮ/n. ਫ਼ਿਕਰ. ਚਿੰਤਾ. “ਸਭ ਰਹਿਓ ਅੰਦੇਸਰੋ ਮਾਇਓ.” (ਸੋਰ ਮਃ ੫) “ਜੋ ਜਨ ਭਜਨੁ ਕਰੇ ਪ੍ਰਭੁ ਤੇਰਾ, ਤਿਸੈ ਅੰਦੇਸਾ ਨਾਹੀ.” (ਸੋਰ ਮਃ ੫) 2. ਦੁਬਿਧਾ. ਦੁਚਿਤਾ। 3. ਭੈ. ਖਟਕਾ. ਧੜਕਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|