| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Aᴺḋʰaa. 1. ਨੇਤਰਹੀਨ, ਅੰਨ੍ਹਾ। 2. ਗਿਆਨਹੀਨ, ਅਗਿਆਨੀ। 3. ਅੰਨ੍ਹਾ (ਵਿਵੇਕਹੀਨ)। 1. blind. 2. ignorant, foolish. 3. indiscriminating, irrational. ਉਦਾਹਰਨਾ:
 1.  ਅੰਧਾ ਆਗੂ ਜੇ ਥੀਐ ਕਿਉ ਪਾਧਰੁ ਜਾਣੈ ॥ Raga Soohee 1, Chhant 5, 6:1 (P: 767).
 2.  ਦੋਸੁ ਦੇਤ ਆਗਹ ਕਉ ਅੰਧਾ ॥ Raga Gaurhee 5, Baavan Akhree, 39:6 (P: 258).
 3.  ਗੁਰੂ ਸਦਾਏ ਅਗਿਆਨੀ ਅੰਧਾ ਕਿਸੁ ਓਹੁ ਮਾਰਗਿ ਪਾਏ ॥ Raga Goojree 3, 7, 3:2 (P: 491).
 | 
 
 | SGGS Gurmukhi-English Dictionary |  | 1. blind. 2. ignorant, foolish. 
 SGGS Gurmukhi-English dictionary created by 
Dr. Kulbir Singh Thind, MD, San Mateo, CA, USA.
 | 
 
 | English Translation |  | adj.m. see ਅੰਨ੍ਹਾਂ blind. | 
 
 | Mahan Kosh Encyclopedia |  | ਅੰਨ੍ਹਾ ਅਤੇ ਅਗ੍ਯਾਨੀ. ਦੇਖੋ- ਅੰਧ. “ਅੰਧਾ ਆਗੂ ਜੇ ਥੀਐ, ਕਿਉ ਪਾਧਰ ਜਾਣੈ.” (ਸੂਹੀ ਛੰਤ ਮਃ ੧) “ਨਾਨਕ ਹੁਕਮ ਨ ਬੁਝਈ ਅੰਧਾ ਕਹੀਐ ਸੋਇ.” (ਮਃ ੨ ਵਾਰ ਰਾਮ ੧) “ਅੰਧੇ ਏਹਿ ਨ ਆਖੀਅਨਿ ਜਿਨ ਮੁਖਿ ਲੋਇਣ ਨਾਹਿ। ਅੰਧੇ ਸੇਈ ਨਾਨਕਾ ਖਸਮਹੁ ਘੁਥੇ ਜਾਹਿ.” (ਮਃ ੨ ਵਾਰ ਰਾਮ ੧) 2. ਦੇਖੋ- ਕਾਣਾ ੩. Footnotes:X
 Mahan Kosh data provided by Bhai Baljinder Singh (RaraSahib Wale); 
See https://www.ik13.com
 | 
 
 |