Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aᴺnaa. ਅੱਖਾਂ ਦੀ ਜੋਤ ਤੋਂ ਵਿਹੂਣਾ। blind, visually impaired. ਉਦਾਹਰਨ: ਅੰਨਾ ਬੋਲਾ ਕਿਛੁ ਨਦਰਿ ਨ ਆਵੈ ਮਨਮੁਖ ਪਾਪਿ ਪਚਾਵਣਿਆ ॥ Raga Maajh 3, 4, 4:3 (P: 111).
|
Mahan Kosh Encyclopedia |
ਅੰਧ. ਅੰਨ੍ਹਾ. ਨੇਤ੍ਰਹੀਨ. ਭਾਵ- ਵਿਚਾਰ ਰਹਿਤ. “ਅੰਨਾ ਬੋਲਾ ਕਿਛੁ ਨਦਰਿ ਨ ਆਵੈ.” (ਮਾਝ ਅ: ਮਃ ੩) 2. ਦੇਖੋ- ਕਾਣਾ ੩. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|