Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aᴺnhé. ਜੋਤ ਹੀਨ, ਅਗਿਆਨੀ। blind, ignorant. ਉਦਾਹਰਨ: ਅੰਨੑੇ ਵਸਿ ਮਾਣਕੁ ਪਇਆ ਘਰਿ ਘਰਿ ਵੇਚਣ ਜਾਇ ॥ Raga Saarang 4, Vaar 32, Salok, 3, 1:3 (P: 1249). ਗਲਾਂ ਕਰੇ ਘਣੇਰੀਆ ਤਾਂ ਅੰਨੑੇ ਪਵਣਾ ਖਾਤੀ ਟੋਵੈ ॥ Salok 1, 32:2 (P: 1412).
|
|