Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Amb⒰. 1. ਮੂੰਹ ਦਾ ਰੋਗ। 2. ਹੁਨਾਲ ਦੀ ਰੁਤ ਦਾ ਇਕ ਫਲ। 1. a disease of mouth. 2. mango. ਉਦਾਹਰਨਾ: 1. ਓਸੁ ਅਗੈ ਪਿਛੈ ਢੋਈ ਨਾਹੀ ਜਿ ਅੰਦਰਿ ਨਿੰਦਾ ਮੁਹਿ ਅੰਬੁ ਪਇਆ ॥ Raga Gaurhee 4, Vaar 13, Salok, 4, 2:6 (P: 307). 2. ਜਿਉ ਕੋਕਲਿ ਕਉ ਅੰਬੁ ਬਾਲਹਾ ਤਿਉ ਮੇਰੈ ਮਨਿ ਰਮਈਆ ॥ Raga Dhanaasaree, Naamdev, 3, 2:2 (P: 693).
|
SGGS Gurmukhi-English Dictionary |
1. blisters of mouth (a disease). 2. mango.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. अम्बु. ਨਾਮ/n. ਜਲ, ਜੋ ਅੰਬ (ਸ਼ਬਦ) ਕਰਦਾ ਹੈ. ਪਾਣੀ. “ਓਸੁ ਅਗੈ ਪਿਛੈ ਢੋਈ ਨਾਹੀ, ਜਿਸੁ ਅੰਦਰਿ ਨਿੰਦਾ, ਮੁਹਿ ਅੰਬੁ ਪਇਆ.” (ਮਃ ੪ ਵਾਰ ਗਉ ੧) ਦਿਲ ਵਿੱਚ ਨਿੰਦਾ ਦਾ ਭਾਵ ਹੈ ਅਤੇ ਮੂੰਹ ਵਿੱਚ ਪਾਣੀ ਹੈ. ਭਾਵ- ਲਾਲਚ ਦੇ ਮਾਰੇ ਮੂੰਹ ਪਾਣੀ ਭਰ ਆਉਂਦਾ ਹੈ। 2. ਬਾਲਕ. ਬੱਚਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|