Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aachaaran. ਮਰਿਯਾਦਾਵਾਨ, ਸਥਾਪਿਤ ਰੀਤ ਅਨੁਸਾਰ ਚਲਣ ਵਾਲੇ। ritualist, conventionist. ਉਦਾਹਰਨ: ਕਰਤਨ ਮਹਿ ਤੂੰ ਕਰਤਾ ਕਹੀਅਹਿ ਆਚਾਰਨ ਮਹਿ ਆਚਾਰੀ ॥ Raga Goojree 5, Asatpadee 1, 4:1 (P: 507).
|
|