Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aaḋh⒤. ਸਹਿਤ, ਨਾਲ। with, through. ਉਦਾਹਰਨ: ਧਨਾਢਿ ਆਢਿ ਭੰਡਾਰ ਹਰਿ ਨਿਧਿ ਹੋਤ ਜਿਨਾ ਨ ਚੀਰ ॥ Raga Goojree 5, Asatpadee 2, 6:1 (P: 508).
|
SGGS Gurmukhi-English Dictionary |
with (support of).
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਆਢ੍ਯ. ਵਿ. ਪੂਰਾ। 2. ਸਾਥ. ਸਹਿਤ. ਸੰਪੰਨ. “ਧਨਾਢਿ ਆਢਿ ਭੰਡਾਰਿ ਹਰਿ ਨਿਧਿ ਹੋਤ ਜਿਨਾ ਨ ਚੀਰ.” (ਗੂਜ ਅ: ਮਃ ੫) ਜਿਨ੍ਹਾਂ ਉੱਪਰ ਕਪੜਾ ਨਹੀਂ ਸੀ, ਉਹ ਹਰਿਨਾਮ ਨਿਧਿ ਪਾਕੇ ਧਨੀਆਂ ਤੋਂ ਭੀ ਮਹਾ ਧਨੀ ਹੋਗਏ। 3. ਦੇਖੋ- ਆਢ ਅਤੇ ਆਢ੍ਯ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|