Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aanḋ. 1. ਪ੍ਰਸੰਨਤਾ, ਸੰਤੁਸ਼ਟੀ, ਖੁਸ਼ੀ। 2. ਸੁਖ। 1. joy and peace, pleasure. 2. comfort; celestial bliss. ਉਦਾਹਰਨਾ: 1. ਆਨਦ ਸੂਖ ਭੇਟਤ ਹਰਿ ਨਾਨਕ ਜਨਮੁ ਕ੍ਰਿਤਾਰਥ ਸਫਲੁ ਸਵੇਰਾ ॥ Raga Gaurhee 5, 121, 2:2 (P: 204). 2. ਆਨਦ ਮੂਲੁ ਜਗਜੀਵਨ ਦਾਤਾ ਸਭ ਜਨ ਕਉ ਅਨਦੁ ਕਰਹੁ ਹਰਿ ਧਿਆਵੈ ॥ Raga Goojree 4, 6, 4:1 (P: 494).
|
Mahan Kosh Encyclopedia |
ਦੇਖੋ- ਆਨੰਦ. “ਆਨਦ ਰੂਪ ਸਭ ਨਦਰੀ ਆਇਆ.” (ਬਿਲਾ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|