Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aapaṫ. ਮੁਸੀਬਤ, ਬਿਪਤਾ। trouble, distress, calamity. ਉਦਾਹਰਨ: ਸੰਪਤ ਹਰਖੁ ਨ ਆਪਤ ਦੂਖਾ ਰੰਗੁ ਠਾਕੁਰੈ ਲਾਗਿਓ ॥ Raga Gaurhee 5, 160, 1:2 (P: 215).
|
Mahan Kosh Encyclopedia |
ਸੰ. ਆਪੱਤਿ. ਨਾਮ/n. ਮੁਸੀਬਤ. ਵਿਪੱਤਿ. ਵਿਪਦਾ. “ਸੰਪਤ ਹਰਖ ਨ ਆਪਤ ਦੂਖਾ.” (ਗਉ ਮਃ ੫) 2. ਸੰ. आत्मत्व- ਆਤਮਤ੍ਵ. ਹੌਮੈ. ਅਭਿਮਾਨ. “ਕਾਮ ਕ੍ਰੋਧ ਲੋਭ ਮੋਹ ਆਪਤ ਪੰਚ ਦੂਤ ਬਿਖੰਡਿਓ.” (ਸਵੈਯੇ ਮਃ ੩ ਕੇ) 3. ਸੰ. ਆਪ੍ਤ. ਵਿ. ਪ੍ਰਾਪਤ. ਹਾਸਿਲ। 4. ਦਾਨਾ. ਚਤੁਰ। 5. ਯਥਾਰਥ ਵਕਤਾ। 6. ਨਾਮ/n. ਰਿਖੀ. ਸਾਧੂ। 7. ਸ਼ਬਦ ਪ੍ਰਮਾਣ Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|