Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aar. ਸੂਆ। prod, awl. ਉਦਾਹਰਨ: ਆਰ ਨਹੀ ਜਿਹ ਤੋਪਉ ॥ Raga Sorath Ravidas, 7, 1:1 (P: 659).
|
English Translation |
n.f. awl, poker; pricker, prod, goad, jab.
|
Mahan Kosh Encyclopedia |
ਸੰ. ਨਾਮ/n. ਸੂਆ. “ਆਰ ਨਹੀਂ ਜਿਹ ਤੋਪਉ.” (ਸੋਰ ਰਵਿਦਾਸ) ਇਸ ਥਾਂ ਆਰ ਤੋਂ ਭਾਵ- ਤੀਕ੍ਸ਼ਨ ਬੁੱਧਿ (ਬਾਰੀਕ ਅਕਲ) ਹੈ। 2. ਚਕ੍ਰ ਆਰੇ ਆਦਿ ਦਾ ਦੰਦਾ{185} ਅਤੇ ਪਹੀਏ ਦਾ ਗਜ। 3. ਕੱਚੀ ਧਾਤੁ। 4. ਪਸ਼ੂ ਹੱਕਣ ਵਾਸਤੇ ਨੋਕਦਾਰ ਸੋਟੀ। 5. ਅ਼. [عار] ਆਰ. ਲੱਜਾ. ਸ਼ਰਮ। 6. ਵੈਰ. ਦੁਸਮਨੀ। 7. ਸਿੰਧੀ. ਆਰ. ਪੁਚਕਾਰਨਾ. ਪਿਆਰ ਦੇਣਾ. Footnotes: {185ਵਿਸ਼ਨੁ ਦੇ ਚਕ੍ਰ ਸੁਦਰਸ਼ਨ ਦਾ ਹਜ਼ਾਰ ਆਰ ਲਿਖਿਆ ਹੈ. “ਚਕ੍ਰ ਸੰਭਾਰ ਹਜਾਰ ਹੈ ਆਰਾ.” (ਗੁਪ੍ਰਸੂ).
Mahan Kosh data provided by Bhai Baljinder Singh (RaraSahib Wale);
See https://www.ik13.com
|
|